ਕੌਮ ਲਈ ਕੁਰਬਾਨੀ ਦੀਆਂ ਗੱਲਾਂ ਕਰਨ ਵਾਲੇ ਹੁਣ ਭੱਜ ਰਹੇ ਨੇ, ਇਨਸਾਫ਼ ਤਾਂ ਹੋ ਕੇ ਰਹੇਗਾ : CM Mann |OneIndia Punjabi

2023-03-17 0

ਜਿਹੜੇ ਕਹਿੰਦੇ ਸੀ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ, ਉਹ ਹੁਣ ਫ਼ਰੀਦਕੋਟ ਅਦਾਲਤ 'ਚ ਤਾਂ ਪੇਸ਼ ਹੋ ਨਹੀਂ ਰਹੇ ਇਹ ਕਿਹਾ ਏ ਮੁੱਖ-ਮੰਤਰੀ ਭਗਵੰਤ ਮਾਨ ਨੇ। ਬਾਦਲ ਪਰਿਵਾਰ 'ਤੇ ਤੰਜ਼ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹਾਈ ਕੋਰਟ ਵਲੋਂ ਬਣਾਈ ਗਈ SIT ਨੇ ਚਲਾਨ ਪੇਸ਼ ਕੀਤਾ ਹੈ |
.
Those who talk about sacrifice for the nation are now running away, justice will be done: CM Mann.
.
.
.
#cmmann #cmbhagwantmann #sukhbirbadal